Thursday, 21 February 2013

ਨਾ ! ਮੇਰੇ ਬੱਚੜਿਓ ਨਾ





ਦੋਸਤੋ ! ਕੋਈ ਦਸ ਵਰ੍ਹੇ ਪਹਿਲਾਂ ਇਹ ਲੇਖ 5 abi ਵਿਚ ਛਪਿਆ ਸੀ
ਪਰ  ਅਜੇ ਵੀ ਵੀ ਮਾਂ-ਪੰਜਾਬੀ ਉਵੇਂ ਹੀ ਆਵਾਜ਼ਾਂ ਮਾਰ ਰਹੀ ਹੈ.. ਉਦੋਂ ਤੋਂ ਹੁਣ ਤੱਕ ਕੁਝ ਤੱਥ ਭਾਵੇਂ ਬਦਲ ਗਏ ਹੋਣ ਪਰ ਇਹ ਦਰਦ ਉਨਾ ਹੀ ਤਿੱਖਾ ਤੇ ਗਹਿਰਾ ਹੈ ,ਅੱਜ ਜਦੋਂ ਸਾਰਾ ਜਗਤ ਆਪਣੀ ਮਾਂ-ਬੋਲੀ ਦਾ ਦਿਵਸ ਮਨਾ ਰਿਹੈ .. ਇਸ ਉਮੀਦ ਨਾਲ ਇਹ ਲੇਖ ਸਾਂਝਾ ਕਰ ਰਹੀ ਹਾਂ ਕਿ ਸ਼ਾਇਦ ਮਾਂ-ਪੰਜਾਬੀ ਤੋਂ ਬੇਮੁਖ ਹੋਏ ਕਿਸੇ ਬੱਚੜੇ ਦੇ ਕੰਨੀਂ ਇਹ ਪੁਕਾਰ ਪੈ ਜਾਵੇ ਤੇ ਉਹ ਆਪਣੀ  ਇਸ ਸਿਰਜਣਹਾਰੀ ਦੀ ਕਦਰ ਕਰ ਸਕੇ.. ਆਪ ਨੂੰ ਠੀਕ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ



http://www.5abi.com/vishesh/090103_5abi-virlap(gurminder).htm

No comments:

Post a Comment