Wednesday, 10 August 2016

 ਪਰਵਾਸੀ ਰੇਡੀਓ  Jaswinder Sidhu

ਅੱਜ ਦੇ ਪਰਵਾਸੀ ਰੇਡੀਓ ਪ੍ਰੋਗਰਾਂਮ ਵਿਚ ਪੰਜਾਬ -ਭਾਰਤ ਤੋਂ ਕੈਨੇਡਾ ਫੇਰੀ ਤੇ ਆਏ ਡਾ. ਗੁਰਮਿੰਦਰ ਸਿੱਧੂ ਅਤੇ ਉਨ੍ਹਾਂ ਦੇ ਪਤੀ ਡਾ.ਬਲਦੇਵ ਸਿੰਘ ਖਹਿਰਾ ਨਾਲ ਦਿਲਚਸਪ ਮੁਲਾਕਾਤ ਹੋਈ ਦੋਨੋ ਹੀ ਸਾਹਿਤਕ ਹਲਕਿਆਂ ਅਤੇ ਮੈਡੀਕਲ ਸਾਂਇਸ ਵਿਚ ਜਾਣੇ ਪਹਿਚਾਣੇ ਨਾਂਮ ਹਨ ਇੰਨ੍ਹਾ ਨਾਲ ਵਿਸ਼ੇਸ਼ ਗੱਲਬਾਤ 17 ਮਈ ਦੇ ਪਰਵਾਸੀ ਰੇਡੀਓ ਦੀ ਵੈਬਸਾਈਟ ਤੇ ਮੌਜੂਦ ਹੈ
ਫੋਟੋ :Jaswinder Sidhu

 ਅੱਜ ਦੇ ਪਰਵਾਸੀ ਰੇਡੀਓ ਪ੍ਰੋਗਰਾਂਮ ਵਿਚ ਪੰਜਾਬ -ਭਾਰਤ ਤੋਂ ਕੈਨੇਡਾ ਫੇਰੀ ਤੇ ਆਏ ਡਾ. ਗੁਰਮਿੰਦਰ ਸਿੱਧੂ ਅਤੇ ਉਨ੍ਹਾਂ ਦੇ ਪਤੀ ਡਾ.ਬਲਦੇਵ ਸਿੰਘ ਖਹਿਰਾ ਨਾਲ ਦਿਲਚਸਪ ਮੁਲਾਕਾਤ ਹੋਈ । ਦੋਨੋ ਹੀ ਸਾਹਿਤਕ ਹਲਕਿਆਂ ਅਤੇ ਮੈਡੀਕਲ ਸਾਂਇਸ ਵਿਚ ਜਾਣੇ ਪਹਿਚਾਣੇ ਨਾਂਮ ਹਨ । ਇੰਨ੍ਹਾ ਨਾਲ ਵਿਸ਼ੇਸ਼ ਗੱਲਬਾਤ 17 ਮਈ ਦੇ ਪਰਵਾਸੀ ਰੇਡੀਓ ਦੀ ਵੈਬਸਾਈਟ ਤੇ ਮੌਜੂਦ ਹੈ । 


Jaswinder Sidhu Parvasi Radio | Toronto | Canada - ParvasiRadio.com 
www.parvasiradio.com         

No comments:

Post a Comment